ਸਾਰੇ ਟੀਕੇ PDF ਵਿੱਚ ਹਨ, ਮੁਫ਼ਤ Adobe© Reader©; ਨਾਲ ਦੇਖੋ |
ਪੁਰਾਣਾ ਨੇਮ
(Old Testament) |
ਨਵਾਂ ਨੇਮ
(New Testament) |
ਯੂਹੰਨਾ ਦੀ ਇੰਜੀਲ, 1, 2 ਅਤੇ 3 ਯੂਹੰਨਾ (Gospel of John, 1, 2 and 3 John) |
ਰੋਮੀਆਂ
ਨੂੰ (Romans) |
ਡਾ. ਬੌਬ ਅਟਲੇ, ਬਾਈਬਲ ਵਿਆਖਿਆ ਦੇ ਰਿਟਾਇਰਡ ਪ੍ਰੋਫੈਸਰ ਦੁਆਰਾ ਵਿਆਖਿਕ ਟੀਕੇI ਅਧਿਐਨ ਗਾਈਡ ਫਾਰਮੈਟ ਵਿੱਚ ਲਿਖੇ ਗਏI |
ਇਹ ਮੁਫ਼ਤ ਬਾਈਬਲ ਅਧਿਐਨ ਵੈੱਬਸਾਈਟ ਬਾਈਬਲ ਦੀ ਅਦੂਤੀ ਪ੍ਰੇਰਣਾ ਲਈ ਵਚਨਬੱਧ ਹੈI ਇਹ ਸਾਡੇ ਵਿਸ਼ਵਾਸ (ਮੁਕਤੀ) ਅਤੇ ਅਭਿਆਸ (ਮਸੀਹੀ ਜੀਵਨ) ਦਾ ਇਕਮਾਤਰ ਸ੍ਰੋਤ ਹੈI ਬਾਈਬਲ ਦੀ ਵਿਆਖਿਆ ਕਰਨ ਦੀ ਕੁੰਜੀ, ਅਸਲ ਲੇਖਕ ਦੇ ਇਰਾਦੇ ਨੂੰ ਲੱਭਣਾ ਹੈ ਇਸ ਲਈ: (1) ਸ਼ਬਦਾਵਲੀ ਦੀ ਚੋਣ, (2) ਸਾਹਿਤਿਕ ਪ੍ਰਸੰਗ, (3) ਵਿਆਕਰਣਿਕ ਵਿਕਲਪ, (4) ਸ਼ਬਦ ਵਿਕਲਪ, (5) ਲਿਖਤ ਅਤੇ ਲੇਖਕ ਦੀ ਇਤਿਹਾਸਕ ਸਥਿਤੀ, ਅਤੇ (6) ਨਾਲ ਮਿਲਦੇ ਪੈਰੇ ਨੂੰ ਦੇਖਣਾ ਜ਼ਰੂਰੀ ਹੈ (ਪ੍ਰੇਰਿਤ ਕਿਤਾਬ ਦਾ ਸਭ ਤੋਂ ਵਧੀਆ ਦੁਭਾਸ਼ੀਆ ਪ੍ਰੇਰਿਤ ਕਿਤਾਬ ਹੈI (ਬਾਈਬਲ ਸਚਿਆਈ ਦੀ ਲਾਇਬ੍ਰੇਰੀ ਹੈ)I |
ਲੇਖਕ ਨੇ ਵਿਦਿਅਕ ਤੌਰ ਤੇ ਸਿਖਲਾਈ ਪ੍ਰਾਪਤ ਕੀਤੀ ਹੈ (www.freebiblecommentary.org) ਤੇ ਉਸ ਬਾਰੇ ਅਤੇ ਉਸ ਦੇ ਵਿਸ਼ਵਾਸ ਦੇ ਬਿਆਨ ਬਾਰੇ ਦੇਖੋ ਅਤੇ ਲੇਖਕ ਤੁਹਾਨੂੰ: |
|
ਮੈਂ ਆਸ ਕਰਦਾ ਹਾਂ ਕਿ
ਮੇਰਾ ਬਾਈਬਲ ਦੀ
ਵਿਆਖਿਆ ਦਾ ਸੈਮੀਨਾਰ
ਤੁਹਾਡੇ ਲਈ ਬਰਕਤ ਹੈ
ਅਤੇ ਇਹ ਆਇਤ-ਤੋਂ-ਆਇਤ
ਦਾ ਟੀਕਾ ਤੁਹਾਨੂੰ
ਪਰਮੇਸ਼ਰ ਦੇ ਨੇੜੇ
ਲਿਆਉਂਦਾ ਹੈ
ਡਾ. ਬੌਬ ਅਟਲੇ ਬਾਈਬਲ ਵਿਆਖਿਆ ਦੇ ਪ੍ਰੋਫੈਸਰ (ਰਿਟਾਇਰਡ) www.freebiblecommentary.org www.biblelessonsintl.com |
Copyright © 2019 Bible Lessons International, P.O. Box 1289, Marshall, TX 75671, USA |
|